Misl Satluj Gathering

ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼
ਮਿਸਲ ਸਤਲੁਜ

ਗੱਲ ਪੰਥ ਦੀ, ਗੱਲ ਪੰਜਾਬ ਦੀ

ਸਾਡਾ ਉਦੇਸ਼

ਮਿਸਲ ਸਤਲੁਜ ਇੱਕ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀ ਹੈ ਜੋ ਪੰਜਾਬ ਕੇਂਦਰਿਤ ਰਾਜਨੀਤੀ ਖੜੀ ਕਰਨ ਲਈ ਵਚਨਬੱਧ ਹੈ। ਇਹ ਜਥੇਬੰਦੀ ਪੰਜਾਬ ਵਿੱਚ ਨਵੀਂ ਨੌਜਵਾਨ ਲੀਡਰਸ਼ਿਪ ਪੈਦਾ ਕਰਨ ਲਈ ਯਤਨਸ਼ੀਲ ਹੈ ਜਿਸ ਲਈ ਸ਼ਹਿਰ, ਕਸਬਾ, ਪਿੰਡ ਪੱਧਰ ਤੇ ਮੁਹਿੰਮ ਨਾਲ ਜੁੜਨ ਦਾ ਹੋਕਾ ਦਿੰਦੀ ਹੈ।

ਤਾਜ਼ਾ ਖ਼ਬਰਾਂ

ਸਾਡੀਆਂ ਤਾਜ਼ਾ ਸਰਗਰਮੀਆਂ ਅਤੇ ਪ੍ਰੋਗਰਾਮ